Print
PDF

Other Services

ਵਿਦਿਆਰਥੀਆਂ ਦੀ ਸਹਾਇਤਾ:
ਕਾਲਜ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਦਾ ਪੂਰਾ-ਪੂਰਾ ਧਿਆਨ ਰੱਖਦਾ ਹੈ ਅਤੇ ਉਹਨਾਂ ਦੀ ਕਿਤਾਬਾਂ, ਵਜ਼ੀਫ਼ੇ ਜਾਂ ਵਿਦਿਆਰਥੀ ਸਹਾਇਤਾ ਫੰਡ ਵਿਚੋਂ ਉੱਕਾ-ਪੁੱਕਾ ਪੈਸਾ ਦੇ ਕੇ ਮਦਦ ਕਰਦਾ ਹੈ। ਪੜਾਈ ਅਤੇ ਖੇਡਾਂ ਵਿੱਚ ਅੱਗੇ ਆਉਣ ਵਾਲੇ ਵਿਦਿਆਰਧੀ ਨੂੰ ਵੀ ਉਤਸ਼ਾਹ ਦਿੱਤਾ ਜਾਂਦਾ ਹੈ।

ਖੇਡਾਂ ਦੇ ਨਿਯਮ:
   ਖੇੜਾਂ ਦੇ ਖੇਤਰ ਵਿੱਚ ਇਨਾਮ ਉਨਾਂ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਜੋ:
   1. ਕਾਲਜ ਦੀਆਂ ਸਲਾਨਾ ਖੇਡਾਂ ਵਿੱਚ ਪਹਿਲੇ ਅਤੇ ਦੂਜੇ ਸਥਾਨ 'ਤੇ ਆਉਣਗੇ।
   2. ਜਿਹੜੇ ਯੂਨੀਵਰਸਿਟੀ ਦੀਆਂ ਖੇਡਾਂ ਵਿੱਚ ਉÎÎÎੱਚੀ ਥਾਂ ਪ੍ਰਾਪਤ ਕਰਨਗੇ।

ਕਾਮਰਸ ਫੋਰਮ:
ਕਾਲਜ ਵਿੱਚ ਕਾਮਰਸ ਫੋਰਮ ਗਠਤ ਹੈ। ਇਸ ਤਹਿਤ ਕਾਮਰਸ ਨਾਲ ਸਬੰਧਤ ਵਿਸ਼ਿਆਂ ਉੱਪਰ ਬਹਿਸ ਅਤੇ ਭਾਸ਼ਣ ਕਰਵਾਏ ਜਾਂਦੇ ਹਨ। ਨੌਜਵਾਨਾਂ ਅਤੇ ਆਲੇ ਦੁਆਲੇ ਦੇ ਸਮਾਜ ਵਿੱਚ ਜਾਗ੍ਰਿਤੀ ਪੈਦਾ ਕੀਤੀ ਜਾਂਦੀ ਹੈ। ਕਾਮਰਸ ਫੋਰਮ ਵੱਲੋਂ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਅਤੇ ਐਜੂਕੇਸ਼ਨ ਟੂਰ ਆਯੋਜਿਤ ਕੀਤੇ ਜਾਂਦੇ ਹਨ।
ਸਾਈਕਲ/ਸਕੂਟਰ/ਮੋਟਰ ਸਾਈਕਲ :
ਕਾਲਜ ਉਨਾਂ ਸਾਈਕਲ/ਸਕੁਟਰਾਂ ਦੀ ਚੋਰੀ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਜਿੰਨਾਂ ਨੂੰ ਦਫ਼ਤਰ ਵਿੱਚ ਦਰਜ ਨਹੀਂ ਕਰਵਾਇਆ ਜਾਂਦਾ। ਕਾਲਜ ਅਹਿਜੇ ਸਾਈਕਲ ਕੀ ਕੋਈ ਜ਼ਿੰਮੇਵਾਰੀ ਨਹੀਂ ਲੇਵਗਾ ਜਿਹੜਾ ਜਿੰਦਰਾ ਨਾ ਲਗਾਉਣ ਕਰੇਕ ਗੁਆਚ ਜਾਵੇ। ਸਾਈਕਲ, ਸਕੂਟਰ ਨੂੰ ਸਾਈਕਲ ਸਟੈਂਡ ਵਿੱਚ ਰੱਖਣ ਹੋਵੇਗਾ, ਹੋਰ ਕਿਸੇ ਥਾਂ 'ਤੇ ਨਹੀਂ। ਸਾਈਕਲ/ਸਕੂਟਰ ਦੀ ਫ਼ੀਸ ਭਰਨ ਵਾਲੇ ਵਿਦਿਆਰਥੀ ਨੂੰ ਚਾਹੀਦਾ ਹੈ ਕਿ

Contact Us

 

 Dr. Preet Mohinder Pal Singh (Principal)
   Garhshankar, Distt. Hoshiarpur, Punjab
   INDIA,144527
 01884-282359, 281095
 khalsagsr@yahoo.co.in